ਸੁਣ ਵੇ ਵੀਰਾ ਇਕ ਅਰਜ ਗੁਜਾਰਾ ਭੈਣ ਤੇਰੀ ਮਰ ਜਾਣੀ ਤੈਨੂੰ ਲੁਟਿਆ ਨਸਿਆ ਨੇ ਏਦਾਂ ਜਲਦ ਮੁਕ ਜਾਣੀ ਕਹਾਣੀ ਤੇਰੇ ਦੁਖ
ਨੇ ਮਾ ਨੂੰ ਖਾ ਲਿਆ ਪਿਉ ਹ ਵਡ ਵਡੇਰੇ ਮੈ ਚਾ ਨੀ ਵੇਖਿਆ ਕਿਉਂ ਅਕਲ ਨੀ ਵਡਦੀ ਤੇਰੇ ਨਿੱਕੇ ਹੁੰਦੇ ਗੁੱਡਿਆਂ ਸੀ ਕਹਿਦਾਂ ਹੁਣ ਗੁੱਡਿਆਂ ਮਰਗੀ ਤੇਰੇ ਇਸ ਬੌਲਾ ਨੇ ਜੀਓਦੇਂ ਦੀ ਚਿਤਾ ਰਹਿਦੀਂ ਬਲਦੀ ਜਾਦੀਂ ਵਾਰੀ ਇੱਕ ਗੱਲ ਆਖਦਾ ਇਹਨਾਂ ਨਸਿਆ ਵਿੱਚ ਕੁਝ ਨਹੀਂ ਰਹਿੰਦਾ ਸੱਚੀ ਗੱਲ ਸਿਆਣੇ ਕਹਿ ਗਏ ਮਾੜੇ ਕੰਮਾਂ ਦਾ ਦੁਖ ਏਥੇ ਹੀ ਭੋਗਣਾ ਪੈਦਾਂ ਲੇਖਕ ਬਲਕਾਰ ਸਿੰਘ
- Get link
- X
- Other Apps

Comments
Post a Comment